ਵਿਨਤੀ
vinatee/vinatī

ਪਰਿਭਾਸ਼ਾ

ਸੰ. ਵਿਨਤਿ. ਸੰਗ੍ਯਾ- ਵਿਸ਼ੇਸ ਕਰਕੇ ਝੁਕਣ ਦਾ ਭਾਵ. ਨਮਸਕਾਰ. ਪ੍ਰਣਾਮ। ੨. ਨੰਮ੍ਰਤਾ. ਹਲੀਮੀ.
ਸਰੋਤ: ਮਹਾਨਕੋਸ਼