ਵਿਸ਼੍ਰਬਧਨਵੋਢਾ
vishrabathhanavoddhaa/vishrabadhhanavoḍhā

ਪਰਿਭਾਸ਼ਾ

ਕਾਵ੍ਯ ਅਨੁਸਾਰ ਨਹੀਂ ਵਿਆਹੀ ਨਾਯਿਕਾ, ਜੋ ਨਾਯਕ ਪੁਰ ਕੁਝ ਪਤੀਜਣ ਲੱਗੀ ਹੈ.
ਸਰੋਤ: ਮਹਾਨਕੋਸ਼