ਵਿਸ਼੍ਰਵਾ
vishravaa/vishravā

ਪਰਿਭਾਸ਼ਾ

ਸੰ. विश्रवस्. ਵਿ- ਬਹੁਤ ਸੁਣਿਆ ਹੋਇਆ. ਪ੍ਰਸਿੱਧ. ਮਸ਼ਹੂਰ। ੨. ਸੰਗ੍ਯਾ- ਹਵਿਰ ਦੇ ਪੇਟੋਂ ਪੁਲਸਤ੍ਯ ਦਾ ਪੁਤ੍ਰ, ਜਿਸ ਨੇ ਕੇਸ਼ਿਨੀ (ਨਿ) ਦੇ ਉਦਰ ਤੋਂ ਰਾਵਣ, ਕੁੰਭਕਰ੍‍ਣ, ਵਿਭੀਸਣ ਅਤੇ ਸੂਰ੍‍ਪਣਖਾ ਪੈਦਾ ਕੀਤੇ, ਅਰ ਇਲਵਿਡਾ ਇਸਤ੍ਰੀ ਤੋਂ ਕੁਬੇਰ ਉਤਪੰਨ ਕੀਤਾ.
ਸਰੋਤ: ਮਹਾਨਕੋਸ਼