ਵਿਸ਼੍ਰਾਂਤਿ ਘਾਟ
vishraanti ghaata/vishrānti ghāta

ਪਰਿਭਾਸ਼ਾ

ਸੰਗ੍ਯਾ- ਮਥੁਰਾ ਦੇ ਪਾਸ ਯਮੁਨਾ ਨਦੀ ਦਾ ਇੱਕ ਘਾਟ, ਜਿੱਥੇ ਕੰਸ ਨੂੰ ਮਾਰਕੇ ਕ੍ਰਿਸਨ ਜੀ ਨੇ ਕ੍ਰੋਧ ਸ਼ਾਂਤ ਕਰਕੇ ਆਰਾਮ ਕੀਤਾ ਸੀ.
ਸਰੋਤ: ਮਹਾਨਕੋਸ਼