ਵਿਸਹਨ
visahana/visahana

ਪਰਿਭਾਸ਼ਾ

ਸੰ. विश्वसन्- ਵਿਸ਼੍ਵਸਨ. ਸੰਗ੍ਯਾ- ਵਿਸ਼੍ਵਾਸ (ਏਤਬਾਰ) ਕਰਨ ਦੀ ਕ੍ਰਿਯਾ. ਭਰੋਸਾ ਕਰਨਾ. "ਪੁਤ੍ਰ ਕਲਤ੍ਰ ਨ ਵਿਸਹਹਿ, ਬਹੁ ਪ੍ਰੀਤਿ ਲਗਾਇਆ." (ਮਃ ੪. ਵਾਰ ਸਾਰ) "ਮਨਮੁਖਾ ਨੋ ਕੋ ਨ ਵਿਸਹੀ." (ਮਃ ੩. ਵਾਰ ਸੋਰ)
ਸਰੋਤ: ਮਹਾਨਕੋਸ਼