ਪਰਿਭਾਸ਼ਾ
ਸੰਗ੍ਯਾ- ਪੰਦਰਾਂ ਨਿਮੇਸ ਦਾ ਸਮਾਂ. ਦੇਖੋ, ਕਾਲ ਪ੍ਰਮਾਣ। ੨. ਉਪਦਿਸ਼ਾ. "ਜਤ੍ਰ ਤਤ੍ਰ ਦਿਸਾ ਵਿਸਾ ਹੁਇ." (ਜਾਪੁ) ੩. ਦੇਖੋ, ਵਿਸਯ। ੪. ਸੰ. ਵਿਸ਼ਾ. ਕਨ੍ਯਾ. ਲੜਕੀ। ੫. ਸੰ. ਵਿਸਾ. ਬੁੱਧਿ. ਅਕਲ। ੬. ਕੌੜੀ ਤੂੰਬੀ ਅਤੇ ਤੋਰੀ.
ਸਰੋਤ: ਮਹਾਨਕੋਸ਼
WISÁ
ਅੰਗਰੇਜ਼ੀ ਵਿੱਚ ਅਰਥ2
s. m. (M.), ) A spreading fleshy leaved plant which grows in the rows.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ