ਵਿਸਾਹ
visaaha/visāha

ਪਰਿਭਾਸ਼ਾ

ਵਿਸ਼੍ਵਾਸ. ਯਕੀਨ. ਭਰੋਸਾ. "ਗੁਰਬਚਨਿ ਨ ਕਰਹਿ ਵਿਸਾਸੁ." (ਸਵਾ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : وِساہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਵਸਾਹ
ਸਰੋਤ: ਪੰਜਾਬੀ ਸ਼ਬਦਕੋਸ਼

WISÁH

ਅੰਗਰੇਜ਼ੀ ਵਿੱਚ ਅਰਥ2

s. m, Trust, faith, confidence, reliance; c. w. deṉá, kháṉá. (V.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ