ਵਿਸੀਰਣ
viseerana/visīrana

ਪਰਿਭਾਸ਼ਾ

ਸੰ. ਵਿਸ਼ੀਰ੍‍ਣ ਵਿ- ਸੁੱਕਿਆ. ਮੁਰਝਾਇਆ। ੨. ਬੁੱਢਾ ਹੋਇਆ. ਜਰਾ ਗ੍ਰਸ੍ਤ। ੩. ਪਾਟਿਆ. ਪੁਰਾਣਾ. ਦੇਖੋ, ਸ਼ੀਰਣ.
ਸਰੋਤ: ਮਹਾਨਕੋਸ਼