ਵਿਸੇਖ
visaykha/visēkha

ਪਰਿਭਾਸ਼ਾ

ਦੇਖੋ, ਵਿਸੇਸ. "ਕ੍ਰਿਯਾ ਵਿਸੇਖ ਪੂਜਾ ਕਰੇਇ." (ਬਸੰ ਅਃ ਮਃ ੧)
ਸਰੋਤ: ਮਹਾਨਕੋਸ਼

WISEKH

ਅੰਗਰੇਜ਼ੀ ਵਿੱਚ ਅਰਥ2

a, Excellent; peculiar; special; particular; abundant:—wisekh táí, s. f. See Wisekhtá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ