ਵਿਸੇਖੁ
visaykhu/visēkhu

ਪਰਿਭਾਸ਼ਾ

ਦੇਖੋ, ਵਿਸੇਸ. "ਮਜਨੁ ਦਾਨੁ ਚੰਗਿਆਈਆਂ ਭਾਈ, ਦਰਗਹ ਨਾਮੁ ਵਿਸੇਖੁ." (ਸੋਰ ਅਃ ਮਃ ੧) ੨. ਦੇਖੋ, ਵਿਸ਼ੇਸ਼੍ਯ.
ਸਰੋਤ: ਮਹਾਨਕੋਸ਼