ਵੀਣੀ
veenee/vīnī

ਪਰਿਭਾਸ਼ਾ

ਵੀਣਾ ਦੇ ਡੰਡੇ ਵਾਙਰ ਚੂੜੀਆਂ ਨਾਲ ਭੂਸਿਤ ਇਸਤ੍ਰੀ ਦੀ ਬਾਂਹ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وینی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

wrist, carpus
ਸਰੋਤ: ਪੰਜਾਬੀ ਸ਼ਬਦਕੋਸ਼

WÍṈÍ

ਅੰਗਰੇਜ਼ੀ ਵਿੱਚ ਅਰਥ2

s. f, The wrist.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ