ਵੜ
varha/varha

ਪਰਿਭਾਸ਼ਾ

ਸੰ. ਵਟ. ਬੋਹੜ. ਬਰੋਟਾ। ੨. ਸਿੰਧਾ. ਤਰੀਕਾ. ਢੰਗ। ੩. ਵਿਭੂਤਿ. ਸੰਪਦਾ। ੪. ਯੋਗ੍ਯਤਾ. ਲਯਾਕ਼ਤ। ੫. ਕ੍ਰਿਪਾ। ੬. ਵੜਨਾ ਕ੍ਰਿਯਾ ਦਾ ਅਮਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : وڑ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

saleable goods; same as ਪਰੀਠਾ
ਸਰੋਤ: ਪੰਜਾਬੀ ਸ਼ਬਦਕੋਸ਼