ਵੱਟਤ
vatata/vatata

ਪਰਿਭਾਸ਼ਾ

ਸੰਗ੍ਯਾ- ਖੱਟੀ. ਸੌੱਦਾ ਵੇਚਣ ਤੋਂ ਹੋਇਆ ਲਾਭ. ਆਮਦਨ.
ਸਰੋਤ: ਮਹਾਨਕੋਸ਼