ਵੱਟ ਪੈਣਾ

ਸ਼ਾਹਮੁਖੀ : وٹّ پَینا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

for ਵੱਟ to be caused or effected, wrinkle, crinkle, crimple; to feel spasmodic pain in stomach, to suffer from colic
ਸਰੋਤ: ਪੰਜਾਬੀ ਸ਼ਬਦਕੋਸ਼