ਸ਼ਦੀਦ
shatheetha/shadhīdha

ਪਰਿਭਾਸ਼ਾ

ਅ਼. [شدید] ਸ਼ਿੱਦਤ (ਸਖ਼ਤੀ) ਵਾਲਾ. ਸਖ਼ਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : شدید

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

intense, acute, of high degree
ਸਰੋਤ: ਪੰਜਾਬੀ ਸ਼ਬਦਕੋਸ਼