ਸ਼ਨਾਸ
shanaasa/shanāsa

ਪਰਿਭਾਸ਼ਾ

ਫ਼ਾ. [شناس] ਵਿ- ਪਹਿਚਾਨ (ਪਛਾਣ) ਵਾਲਾ. ਨਾਉਂ ਦੇ ਨਾਲ ਲਗਕੇ ਇਹ ਵਿਸ਼ੇਸਣ ਬਣਾ ਦਿੰਦਾ ਹੈ, ਜਿਵੇਂ ਕ਼ਦਰਸ਼ਨਾਸ, ਹ਼ਕ਼ਸ਼ਨਾਸ ਆਦਿ.
ਸਰੋਤ: ਮਹਾਨਕੋਸ਼