ਸ਼ਮਲਾ
shamalaa/shamalā

ਪਰਿਭਾਸ਼ਾ

ਫ਼ਾ. [شملہ] ਸੰਗ੍ਯਾ- ਮੋਢਿਆਂ ਉੱਪਰ ਪਹਿਰਨ ਦੀ ਚਾਦਰ। ੨. ਸਾਫੇ ਦਾ ਪੱਲਾ, ਜੋ ਮੋਢਿਆਂ ਅਥਵਾ ਪਿੱਠ ਉੱਪਰ ਲਟਕਦਾ ਹੋਵੇ.
ਸਰੋਤ: ਮਹਾਨਕੋਸ਼

ਸ਼ਾਹਮੁਖੀ : شملہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

loose end of turban often starched to serve as plume, plume
ਸਰੋਤ: ਪੰਜਾਬੀ ਸ਼ਬਦਕੋਸ਼