ਸ਼ਮਸ਼ੇਰੇ ਹਿੰਦੀ
shamashayray hinthee/shamashērē hindhī

ਪਰਿਭਾਸ਼ਾ

ਫ਼ਾ. [شمشیرِہندی] ਭਾਰਤ ਦੀ ਕ੍ਰਿਪਾਣ. ਹਿੰਦੁਸਤਾਨ ਦੀ ਤਲਵਾਰ, ਜੋ ਪੁਰਾਣੇ ਸਮੇਂ ਵਿੱਚ ਬਹੁਤ ਉਤੱਮ ਗਿਣੀ ਜਾਂਦੀ ਸੀ. "ਬਰਹਨਹ ਯਕੇ ਤੇਗ ਹਿੰਦੋਸਤਾਂ." (ਹਕਾਯਤ)
ਸਰੋਤ: ਮਹਾਨਕੋਸ਼