ਸ਼ਸ਼ਾਂਕ ਮੌਲਿ
shashaank mauli/shashānk mauli

ਪਰਿਭਾਸ਼ਾ

ਸੰ. ਸੰਗ੍ਯਾ- ਚੰਦ੍ਰਮਾਂ ਨੂੰ ਮੱਥੇ ਉੱਪਰ ਧਾਰਣ ਵਾਲਾ ਸ਼ਿਵ.
ਸਰੋਤ: ਮਹਾਨਕੋਸ਼