ਸ਼ਹਾਨਾ
shahaanaa/shahānā

ਪਰਿਭਾਸ਼ਾ

ਫ਼ਾ. . . ਵਿ- ਬਾਦਸ਼ਾਹ ਸੰਬੰਧੀ. ਸ਼ਾਹ ਦਾ. ਰਾਜਨ੍ਯ.
ਸਰੋਤ: ਮਹਾਨਕੋਸ਼

ਸ਼ਾਹਮੁਖੀ : شہانہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

royal, regal, kingly noun, masculine pomp, splendour
ਸਰੋਤ: ਪੰਜਾਬੀ ਸ਼ਬਦਕੋਸ਼