ਸ਼ਾਨਾ
shaanaa/shānā

ਪਰਿਭਾਸ਼ਾ

ਫ਼ਾ. [شانہ] ਸੰਗ੍ਯਾ- ਕੰਘੀ. ਕੇਸ ਸਾਫ ਕਰਨ ਦਾ ਯੰਤ੍ਰ। ੨. ਕੰਘੀ ਦੀ ਸ਼ਕਲ ਦਾ ਇੱਕ ਦੰਦੇਦਾਰ ਸੰਦ, ਜਿਸ ਨੂੰ ਜਿਮੀਦਾਰ ਘਾਹ ਕੱਢਣ ਲਈ ਵਰਤਦੇ ਹਨ। ੩. ਕੰਧਾ. ਮੋਢਾ. ਕੰਨ੍ਹਾ.
ਸਰੋਤ: ਮਹਾਨਕੋਸ਼