ਸ਼ਾਬਦਿਕ
shaabathika/shābadhika

ਪਰਿਭਾਸ਼ਾ

ਸੰ. शाब्दिक. ਸ਼ਬਦ ਦੀ ਸ਼ੁੱਧੀ ਦੱਸਣ ਵਾਲੇ ਸ਼ਾਸਤ੍ਰ (ਵ੍ਯਾਕਰਣ) ਨੂੰ ਜਾਣਨ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : شابدک

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

literal; verbal
ਸਰੋਤ: ਪੰਜਾਬੀ ਸ਼ਬਦਕੋਸ਼