ਪਰਿਭਾਸ਼ਾ
ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ, ਮ ਸ, ਜ, ਸ, ਤ, ਤ, ਗ, , , , , , , . ਬਾਰਾਂ ਅਤੇ ਸੱਤ ਅੱਖਰਾਂ ਪੁਰ ਵਿਸ਼ਰਾਮ. ਇਸਦਾ ਨਾਉਂ "ਸਾਟਕ" ਭੀ ਹੈ.#ਉਦਾਹਰਣ-#ਹੋਵੈ ਨਾ ਗੁਣਿਮਾਨ ਗ੍ਯਾਨ ਚਰਚਾ,#ਭਾਵੈ ਨਹੀ ਚਿੱਤ ਕੋ,#ਭਾਵੇਂ ਸਭ ਸਮਾਨ ਰਾਜਪ੍ਰਭੁਤਾ,#ਕੀਜੈ ਕਹਾਂ ਬਿੱਤ ਕੋ? xxx
ਸਰੋਤ: ਮਹਾਨਕੋਸ਼