ਸ਼ਿਗੁਫ਼ਤਹ
shigufataha/shigufataha

ਪਰਿਭਾਸ਼ਾ

ਫ਼ਾ. [ثگفتہ] ਵਿ- ਖਿੜਿਆ ਹੋਇਆ.
ਸਰੋਤ: ਮਹਾਨਕੋਸ਼