ਸ਼ਿਵਿਕਾ
shivikaa/shivikā

ਪਰਿਭਾਸ਼ਾ

ਸੰ. ਸੰਗ੍ਯਾ- ਸੁਖ ਦੀ ਸਵਾਰੀ. ਪਾਲਕੀ. "ਸਿਵਿਕਾ ਡੋਲੇ ਤਜਕਰ ਨਾਨਾ." (ਨਾਪ੍ਰ)
ਸਰੋਤ: ਮਹਾਨਕੋਸ਼