ਸ਼ੀਤਾਂਸ਼ੁ
sheetaanshu/shītānshu

ਪਰਿਭਾਸ਼ਾ

ਸੰਗ੍ਯਾ- ਚੰਦ੍ਰਮਾ. ਸ਼ੀਤਲ ਹੈਨ ਅੰਸ਼ੁ (ਕਿਰਣਾਂ) ਜਿਸ ਦੀਆਂ. ਦੇਖੋ, ਸੀਤਕਰ.
ਸਰੋਤ: ਮਹਾਨਕੋਸ਼