ਸ਼ੋਰ ਸ਼ਰਾਬਾ
shor sharaabaa/shor sharābā

ਪਰਿਭਾਸ਼ਾ

ਸੰਗ੍ਯਾ- ਡੰਡ ਰੌਲਾ. "ਸਭ ਖੰਡ ਪਖੰਡਨ ਸ਼ੋਰ ਸ਼ਰਾਬਾ." (ਨਾਪ੍ਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : شور شرابا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

noisy clamour, blatancy, furore, tumult, turmoil, uproar, rioting
ਸਰੋਤ: ਪੰਜਾਬੀ ਸ਼ਬਦਕੋਸ਼