ਸ਼ੋਸ਼ਾ
shoshaa/shoshā

ਪਰਿਭਾਸ਼ਾ

ਫ਼ਾ. [شوشہ] ਢੇਰੀ। ੨. ਚਾਂਦੀ ਸੋਇਨੇ ਦੀ ਤਾਰ। ੩. ਰੇਜ਼ਾ. ਛੋਟਾ ਟੁਕੜਾ। ੪. ਭਾਵ- ਅੱਗ ਦੀ ਚਿਨਗ. ਚਿੰਗਾੜਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : شوشہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

rumour, canard
ਸਰੋਤ: ਪੰਜਾਬੀ ਸ਼ਬਦਕੋਸ਼