ਸ਼ਫ਼ਤਾਲੂ
shafataaloo/shafatālū

ਪਰਿਭਾਸ਼ਾ

ਫ਼ਾ. [شفتالوُ] ਆੜੂ ਦੀ ਇੱਕ ਜਾਤਿ, ਜੋ ਸਰਦ ਦੇਸ਼ ਵਿੱਚ ਫਲ ਦਿੰਦੀ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : شفتالو

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a variety of peach
ਸਰੋਤ: ਪੰਜਾਬੀ ਸ਼ਬਦਕੋਸ਼