ਸ਼ੰਤ ਸਾਧੁ
shant saathhu/shant sādhhu

ਪਰਿਭਾਸ਼ਾ

ਵਿ- ਸ਼ਾਂਤ ਸਾਧੁ. ਸ਼ੰਤਾਤਮਾ ਉੱਤਮ ਪੁਰਖ। ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਜੀ. "ਸੰਤ ਸਾਧੁ ਜਿਨ ਪਇਆ ਤੇ ਵਡ ਪੁਰਖ." (ਧਨਾ ਮਃ ੪)
ਸਰੋਤ: ਮਹਾਨਕੋਸ਼