ਸਓਤੀ
saaotee/sāotī

ਪਰਿਭਾਸ਼ਾ

ਵਿ- ਸਪੁਤ੍ਰ, ਸਪੁਤ੍ਰੀ. ਸੰਤਾਨ ਵਾਲਾ, ਵਾਲੀ। ੨. समर्घ. ਸਮਰ੍‍ਘ. ਸਸਤਾ ਸਸਤੀ. ਦੇਖੋ, ਅਰਘ. "ਗਿਆ ਦੇ ਵਣਿਜ ਸਓਤਾ." (ਭਾਗੁ) "ਇਹ ਖੇਪ ਸਓਤੀ." (ਭਾਗੁ)
ਸਰੋਤ: ਮਹਾਨਕੋਸ਼