ਸਕੀਮੀ
sakeemee/sakīmī

ਪਰਿਭਾਸ਼ਾ

ਸੰਗ੍ਯਾ- ਬੀਮਾਰੀ। ੨. ਨਿਰਧਨਤਾ. ਗਰੀਬੀ. ਦੇਖੋ, ਸਕੀਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سکیمی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

schemer, intriguer, plotter, conspirator; scheming, clever, artful
ਸਰੋਤ: ਪੰਜਾਬੀ ਸ਼ਬਦਕੋਸ਼