ਸਕੀਲ
sakeela/sakīla

ਪਰਿਭਾਸ਼ਾ

ਅ਼. [صقیل] ਸਕ਼ੀਲ. ਵਿ- ਸਿਕ਼ਲ ਕੀਤਾ। ੨. ਬਾਢਦਾਰ. "ਬਿਛੂਆ ਸੈਫ ਸਕੀਲ." (ਸਲੋਹ) ੩. [ثقیل] ਸਕ਼ੀਲ. ਭਾਰੀ. ਵਜ਼ਨਦਾਰ। ੪. ਜੋ ਮੁਸ਼ਕਿਲ ਜਾਂ ਤਕਲੀਫ਼ ਨਾਲ ਹਜਮ ਹੋਵੇ। ੫. [شکیل] ਸ਼ਕੀਲ. ਹੱਛੀ ਸ਼ਕਲ ਵਾਲਾ. ਸੁਡੌਲ. ਸੁੰਦਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : صقیل

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

heavy in weight; heavy to digest
ਸਰੋਤ: ਪੰਜਾਬੀ ਸ਼ਬਦਕੋਸ਼