ਸਖੀ
sakhee/sakhī

ਪਰਿਭਾਸ਼ਾ

ਸੰ. ਸਹੇਲੀ। ੨. ਅ਼. [سخی] ਸਖ਼ੀ. ਵਿ- ਉਦਾਰ. ਸ਼ਖ਼ਾਵਤ ਕਰਨ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سکھی

ਸ਼ਬਦ ਸ਼੍ਰੇਣੀ : adjective, noun feminine

ਅੰਗਰੇਜ਼ੀ ਵਿੱਚ ਅਰਥ

same as ਸਹੇਲੀ ; generous, benevolent, open hearted person
ਸਰੋਤ: ਪੰਜਾਬੀ ਸ਼ਬਦਕੋਸ਼

SAKHÍ

ਅੰਗਰੇਜ਼ੀ ਵਿੱਚ ਅਰਥ2

s. f.; a, friend, a comrade a companion; a female friend of Krishná; liberal, generous:—sakhí sarwar, s. m. An epithet of the Pír of Nagáhá; the name of a famous shrine in the Dera Ghazi District.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ