ਸਗਨ
sagana/sagana

ਪਰਿਭਾਸ਼ਾ

ਦੇਖੋ, ਸਕੁਨ। ੨. ਦੇਖੋ, ਸਗਣ। ੩. ਸੰਗ੍ਯਾ- ਸਾਤ੍ਵਿਕ ਗੁਣ. ਸ਼ੁਭ ਗੁਣ. "ਸਭੈ ਸਗਨੰ ਗੁਣ ਹੀ ਧਰ ਹੋਂ." (ਕ੍ਰਿਸਨਾਵ)
ਸਰੋਤ: ਮਹਾਨਕੋਸ਼

ਸ਼ਾਹਮੁਖੀ : سگن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

omen, presage, augury, portent; betrothal; gift usually in cash made to bride or bridegroom on the occasion of betrothal or marriage, or to a child on its birth
ਸਰੋਤ: ਪੰਜਾਬੀ ਸ਼ਬਦਕੋਸ਼