ਸਚਿਵ
sachiva/sachiva

ਪਰਿਭਾਸ਼ਾ

ਸੰ. ਸੰਗ੍ਯਾ- ਨੇੜੇ ਹੋਣ ਵਾਲਾ. ਨਿਕਟਵਰਤੀ। ੨. ਮੰਤ੍ਰੀ. ਵਜ਼ੀਰ। ੩. ਵਿ- ਸਹਾਇਕ. ਇਮਦਾਦ ਕਰਨ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سچِو

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

see ਸਕੱਤਰ
ਸਰੋਤ: ਪੰਜਾਬੀ ਸ਼ਬਦਕੋਸ਼