ਸਪਰਧਾ
saparathhaa/saparadhhā

ਪਰਿਭਾਸ਼ਾ

ਸੰ. स्पर्धा. ਸ੍‍ਪਰ੍‍ਧਾ. ਸੰਗ੍ਯਾ- ਈਰਖਾ. ਜਲਨ. ਹਸਦ. ਦਾਹ. ਦੇਖੋ, ਸਪਰਧ ਧਾ. " ਜੋ ਸਮ ਹੋਇ ਸਪਰਧਾ ਕਰਹੀਂ" (ਨਾਪ੍ਰ)
ਸਰੋਤ: ਮਹਾਨਕੋਸ਼