ਸਪਰਬਾਣਪਰਿ
saparabaanapari/saparabānapari

ਪਰਿਭਾਸ਼ਾ

ਕਿਸੇ ਅਞਾਣ ਲਿਖਾਰੀ ਨੇ सुपर्वन अरि (ਸੁਪਰਵਨ ਅਰਿ) ਦੀ ਥਾਂ ਇਹ ਪਾਠ ਲਿਖ ਦਿੱਤਾ ਹੈ. ਯਥਾ- "ਸਪਰਬਾਣਪਰਿ ਅਰਿ ਪਦ ਪ੍ਰਿਥਮ ਭਣੀਜੀਐ." (ਸਨਾਮਾ) ਸੁਪਰਵਾਣ ਦੇਵਤਾ, ਉਨ੍ਹਾਂ ਦੇ ਅਰਿ (ਵੈਰੀ) ਦੈਤ. ਦੇਖੋ, ਸੁਪਰਵਨ.
ਸਰੋਤ: ਮਹਾਨਕੋਸ਼