ਸਪਰਸ
saparasa/saparasa

ਪਰਿਭਾਸ਼ਾ

ਸੰ. स्पर्श ਸ੍‍ਪਰ੍‍ਸ਼. ਸੰਗ੍ਯਾ- ਤੁਚਾਇੰਦ੍ਰੀ ਦਾ ਗੁਣ. ਹਿਸ. ਛੁਹ.
ਸਰੋਤ: ਮਹਾਨਕੋਸ਼

SAPARS

ਅੰਗਰੇਜ਼ੀ ਵਿੱਚ ਅਰਥ2

s. f, Touching; a touch:—sapars rekhá, saparas birt, sapars biṇd, s. m. A tangent.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ