ਸਪਰੰਪਰ
saparanpara/saparanpara

ਪਰਿਭਾਸ਼ਾ

ਕ੍ਰਿ. ਵਿ- ਪਰੰਪਰਾ ਦੇ ਨਾਲ. ਸਿਲਸਿਲੇ ਵਾਰ. ਇੱਕ ਰਸ. ਲਗਾਤਾਰ. "ਸੁੰਨ ਸਮਾਧਿ ਅਗਾਧ ਸਾਧੁ ਸੰਗਤਿ ਸਪਰੰਪਰ." (ਭਾਗੁ ਕ)
ਸਰੋਤ: ਮਹਾਨਕੋਸ਼