ਸਪਾਧਾ
sapaathhaa/sapādhhā

ਪਰਿਭਾਸ਼ਾ

ਸੰਗ੍ਯਾ- ਸਪੈਲਾ. ਸਰਪ ਧਾਰਨ ਵਾਲਾ. ੨. ਦੇਖੋ, ਸਪਰਧਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سپادھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

snake-charmer
ਸਰੋਤ: ਪੰਜਾਬੀ ਸ਼ਬਦਕੋਸ਼