ਸਪੁਰਦ
sapuratha/sapuradha

ਪਰਿਭਾਸ਼ਾ

ਫ਼ਾ. [سپُرد] ਸਿਪੁਰਦ. ਹਵਾਲੇ ਕੀਤਾ ਹੋਇਆ. ਸੌਂਪਿਆ. ਦੇਖੋ, ਸਿਪੁਰਦਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سپُرد

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

entrusted, deposited, given, delivered, handed over
ਸਰੋਤ: ਪੰਜਾਬੀ ਸ਼ਬਦਕੋਸ਼

SAPURD

ਅੰਗਰੇਜ਼ੀ ਵਿੱਚ ਅਰਥ2

s. f, Charge, keeping, care, trust, c. w. deṉá, karná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ