ਸਪੂਰ
sapoora/sapūra

ਪਰਿਭਾਸ਼ਾ

ਵਿ- ਪੂਰਣਤਾ ਸਹਿਤ. ਭਰਿਆ ਹੋਇਆ. "ਦ੍ਰੁਮ ਸਪੂਰ ਜਿਉ ਨਿਵੈ." (ਸਵੈਯੇ ਮਃ ੨. ਕੇ) ੨. ਦੇਖੋ, ਸੁਪੂਰ.
ਸਰੋਤ: ਮਹਾਨਕੋਸ਼