ਸਪੇਦ
sapaytha/sapēdha

ਪਰਿਭਾਸ਼ਾ

ਫ਼ਾ. [سپید] ਵਿ- ਸ੍ਵੇਤ. ਚਿੱਟਾ. ਉੱਜਲ.
ਸਰੋਤ: ਮਹਾਨਕੋਸ਼

SAPED

ਅੰਗਰੇਜ਼ੀ ਵਿੱਚ ਅਰਥ2

a, Corruption of the Persian word Sufaid. White.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ