ਪਰਿਭਾਸ਼ਾ
ਅ਼. [صف] ਸਫ਼. ਸੰਗ੍ਯਾ- ਪੰਕਤਿ. ਸ਼੍ਰੇਣੀ. ਕਤਾਰ। ੨. ਚਟਾਈ. ਨਮਾਜ਼ ਪੜ੍ਹਨ ਲਈ ਸਫ਼ (ਕਤਾਰ) ਬੰਨ੍ਹਕੇ ਇਸ ਉੱਪਰ ਖੜੇ ਹੁੰਦੇ ਹਨ, ਇਸ ਲਈ ਇਹ ਸੰਗ੍ਯਾ ਹੋ ਗਈ ਹੈ. "ਹਰਿ ਨਾਮੇ ਕੇ ਹੋਵਹੁ ਜੋੜੀ ਗੁਰਮੁਖਿ ਬੈਠਹੁ ਸਫਾ ਵਿਛਾਇ." (ਬਸੰ ਮਃ ੫) ੩. ਸੰ. शफ. ਸ਼ਫ. ਸੁੰਮ. ਖੁਰ.
ਸਰੋਤ: ਮਹਾਨਕੋਸ਼
SAF
ਅੰਗਰੇਜ਼ੀ ਵਿੱਚ ਅਰਥ2
s. f, mat; a rew. a series.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ