ਸਫਜੰਗ
sadhajanga/saphajanga

ਪਰਿਭਾਸ਼ਾ

ਫ਼ਾ. [صف جنگ] ਸਫ਼ਜੰਗ. ਸੰਗ੍ਯਾ- ਯੋਧਿਆਂ ਦੀ ਕਤਾਰ. ਸੈਨਾ ਦੀ ਸਤਰ. "ਸਫਾਜੰਗ ਮੇ ਤੁਰੇ ਨਚਾਏ." (ਚਰਿਤ੍ਰ ੫੨) ੨. ਦੇਖੋ, ਸਫਾਜੰਗ.
ਸਰੋਤ: ਮਹਾਨਕੋਸ਼