ਸਫਾਈ
sadhaaee/saphāī

ਪਰਿਭਾਸ਼ਾ

ਫ਼ਾ. [صفائی] ਸ੍ਵੱਛਤਾ. ਨਿਰਮਲਤਾ। ੨. ਭਾਵ- ਨਿਰਦੋਸਤਾ.
ਸਰੋਤ: ਮਹਾਨਕੋਸ਼

SAFÁÍ

ਅੰਗਰੇਜ਼ੀ ਵਿੱਚ ਅਰਥ2

s. f, Cleanness, purity, openness, candour; innocence, freedom from guilt, good faith; settlement, adjustment of differences; met. distinction; c. w. hoṉí, karní.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ