ਸਫਾਲ
sadhaala/saphāla

ਪਰਿਭਾਸ਼ਾ

ਸੰ. ਸ੍‍ਫਾਲ. ਸੰਗ੍ਯਾ- ਸਫੂਰਤਿ. ਫੁਰਣਾ। ੨. ਸੂਖਮਬੁੱਧਿ.
ਸਰੋਤ: ਮਹਾਨਕੋਸ਼