ਸਫੀਲ
sadheela/saphīla

ਪਰਿਭਾਸ਼ਾ

ਪੰਜਾਬੀ ਵਿੱਚ ਫ਼ਸੀਲ ਦਾ ਇਹ ਰੂਪਾਂਤਰ ਹੈ. ਚਹਾਰਦੀਵਾਰੀ. ਸ਼ਹਰਪਨਾਹ. ਵਲਗਣ ਦੀ ਕੰਧ. ਦੇਖੋ, ਫਸੀਲ.
ਸਰੋਤ: ਮਹਾਨਕੋਸ਼

SAFÍL

ਅੰਗਰੇਜ਼ੀ ਵਿੱਚ ਅਰਥ2

s. f, wall, a rampart.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ