ਸਫੋਟਕ
sadhotaka/saphotaka

ਪਰਿਭਾਸ਼ਾ

ਸੰ. स्फोटक- ਸ੍‍ਫੋਟਕ. ਸੰਗ੍ਯਾ- ਫੋੜਾ। ੨. ਦੇਖੋ, ਅਸਫੋਟਕ.
ਸਰੋਤ: ਮਹਾਨਕੋਸ਼